ਪੰਛੀ ਕਿਉਂ ਗੁੰਮ ਸੁੰਮ

by Sandeep Kaur
punjabi quotes line status

ਪੰਛੀ ਕਿਉਂ ਗੁੰਮ ਸੁੰਮ ਨੇ ਪੱਤੇ ਕਿਉਂ ਚੀਕ ਰਹੇ
ਆ ਰਲ ਕੇ ਦੁਆ ਕਰੀਏ ਇਹ ਮੌਸਮ ਠੀਕ ਰਹੇ

ਹਰਭਜਨ ਹਲਵਾਰਵੀ

You may also like