ਪੈਰ ਨੰਗੇ ਜ਼ੁਲਫ਼

by Sandeep Kaur

ਪੈਰ ਨੰਗੇ ਜ਼ੁਲਫ਼ ਉਲਝੀ ਇੱਕ ਪਰਛਾਈ ਜਿਹੀ,
ਕਬਰ ਮੇਰੀ ’ਤੇ ਸੀ ਆਈ ਇੱਕ ਪੁਸਤਕ ਧਰ ਗਈ।

ਦੇਸ ਰਾਜ ਜੀਤ

You may also like