ਪਾਣੀ ਦੇ ਹਰ

by Sandeep Kaur

ਪਾਣੀ ਦੇ ਹਰ ਕਤਰੇ `ਤੇ ‘ਉਹ’ ਹੱਕ ਜਮਾਉਂਦਾ ਹੈ
‘ਵਾਵਾਂ ਵਿਚ ਵੀ ਵੰਡੀਆਂ ਪਾ ਕੇ ਜ਼ਹਿਰ ਫੈਲਾਉਂਦਾ ਹੈ

ਰਵਿੰਦਰ ਸਹਿਰਾਅ

You may also like