ਨ ਉਸ ਨੂੰ

by Sandeep Kaur

ਨ ਉਸ ਨੂੰ ਕਹਿ ਕੇ ਦੁਸ਼ਮਣ,
ਨ ਦਿਲਬਰ ਹੀ ਬਣਾ ਹੋਇਆ।
ਦਸ਼ਾ ਨੂੰ ਕੀ ਦਿਸ਼ਾ ਦੇਈਏ,
ਨ ਕੋਈ ਫ਼ੈਸਲਾ ਹੋਇਆ।

ਏਕਤਾ ਸਿੰਘ ਤਖ਼ਤਰ

You may also like