422
ਨੱਚਦੀ-ਟੱਪਦੀ ਪੱਛਮ ਵੱਲੋਂ, ਆਈ ਤੇਜ਼ ਹਨੇਰੀ, ਖ਼ਲਕਤ ਘੇਰੀ,
ਟੁੱਟਦੇ ਜਾਂਦੇ ਰਿਸ਼ਤੇ ਨਾਤੇ, ਭੱਜਣ ਸੱਜੀਆਂ ਬਾਹਵਾਂ, ਕਿੰਜ ਬਚਾਵਾਂ।