ਨਾ ਸਾਰਾ ਸ਼ੀਸ਼ਿਆਂ

by Sandeep Kaur

ਨਾ ਸਾਰਾ ਸ਼ੀਸ਼ਿਆਂ ਵਰਗਾ, ਨਾ ਸਾਰਾ ਪੱਥਰਾਂ ਵਰਗਾ।
ਘਰਾਂ ਵਿੱਚ ਰਹਿਣ ਦੇਵੋ ਦੋਸਤੋ ਕੁੱਝ ਤਾਂ ਘਰਾਂ ਵਰਗਾ।

ਗੁਰਚਰਨ ਨੂਰਪੁਰ

You may also like