ਧਰੋ ਪਾਣੀ

by Sandeep Kaur

ਧਰੋ ਪਾਣੀ, ਖਿਲਾਰੋ ਚੋਗ,
‘ਸੂਫ਼ੀ’ ਰੁੱਖ ਵੀ ਲਾਵੋ,
ਬਣਾ ਕੇ ਆਲ੍ਹਣੇ ਪੰਛੀ,
ਦੁਬਾਰਾ ਚਹਿਕਦੇ ਵੇਖੋ।

ਅਮਰ ਸੂਫ਼ੀ

You may also like