ਦੋਸਤਾਂ ਦੇ ਚਿਹਰੇ

by Sandeep Kaur

ਨੰਗੇ ਜਦੋਂ ਮੈਂ ਕੀਤੇ ਕੁਝ ਦੋਸਤਾਂ ਦੇ ਚਿਹਰੇ
ਦਰਅਸਲ ਨਿਕਲੇ ਮੇਰੇ ਸਭ ਦੁਸ਼ਮਣਾਂ ਦੇ ਚਿਹਰੇ

ਦੇਸ ਰਾਜ ਜੀਤ

You may also like