ਦੁੱਖੜਾ ਹਜ਼ੂਰ ਅੱਖੀਆਂ ਦਾ

by Sandeep Kaur

ਦੁੱਖੜਾ ਹਜ਼ੂਰ ਅੱਖੀਆਂ ਦਾ, ਸਾਰਾ ਕਸੂਰ ਅੱਖੀਆਂ ਦਾ।
ਚੜ੍ਹ ਕੇ ਕਦੀ ਨਾ ਲੱਥੇ ਫਿਰ ਐਸਾ ਸਰੂਰ ਅੱਖੀਆਂ ਦਾ।

ਬਲਵਿੰਦਰ ਬਾਲਮ

You may also like