ਦੁਨੀਆ ਦੀ

by Sandeep Kaur

ਦੁਨੀਆ ਦੀ ਸਭ ਤੋਂ ਪਹਿਲੀ ਕਵਿਤਾ ਦਾ ਨਾਂ।
ਜਦੋਂ ਮਨੁੱਖ ਨੇ ਆਖਿਆ ਪਹਿਲੀ ਵਾਰੀ ਮਾਂ।

ਅਮਰਜੀਤ ਸਿੰਘ ਵੜੈਚ

You may also like