ਦਿਲ ’ਚ ਮੈਂ

by Sandeep Kaur

ਦਿਲ ’ਚ ਮੈਂ ਨਾਮ ਸਦਾ ਧੜਕਦਾ ਤੇਰਾ ਰੱਖਿਆ।
ਇਸ ਤਰ੍ਹਾਂ ਖ਼ੁਦ ਨੂੰ ਹਰਿਕ ਹਾਲ ਜਿਊਂਦਾ ਰੱਖਿਆ।

ਵਾਹਿਦ

You may also like