ਦਾਗ਼ ਮਚ ਉੱਠੇ

by Sandeep Kaur

ਦਾਗ਼ ਮਚ ਉੱਠੇ ਜਿਗਰ ਮਨ ਦੇ ਅੰਦਰ ਐਤਕੀਂ
ਸੜ ਗਿਆ ਘਰ ਦੇ ਚਿਰਾਗਾਂ ਨਾਲ ਹੀ ਘਰ ਐਤਕੀਂ
ਕਰਨੀਆਂ ਪਈਆਂ ਉਡੀਕਾਂ ਤੇਰੀਆਂ, ਢੋਣੇ ਪਏ
ਕਲੀਉਂ ਕੂਲੀ ਜਾਨ ਤੇ ਆਸਾਂ ਦੇ ਪੱਥਰ ਐਤਕੀਂ

ਪ੍ਰਿੰ. ਤਖ਼ਤ ਸਿੰਘ

You may also like