284
ਦਾਗ਼ ਮਚ ਉੱਠੇ ਜਿਗਰ ਮਨ ਦੇ ਅੰਦਰ ਐਤਕੀਂ
ਸੜ ਗਿਆ ਘਰ ਦੇ ਚਿਰਾਗਾਂ ਨਾਲ ਹੀ ਘਰ ਐਤਕੀਂ
ਕਰਨੀਆਂ ਪਈਆਂ ਉਡੀਕਾਂ ਤੇਰੀਆਂ, ਢੋਣੇ ਪਏ
ਕਲੀਉਂ ਕੂਲੀ ਜਾਨ ਤੇ ਆਸਾਂ ਦੇ ਪੱਥਰ ਐਤਕੀਂ