ਦਹਿਕਦੇ ਅੰਗਿਆਰਾਂ

by Sandeep Kaur

ਦਹਿਕਦੇ ਅੰਗਿਆਰਾਂ ‘ਤੇ ਸੌਂਦੇ ਰਹੇ ਨੇ ਲੋਕ।
ਇਸ ਤਰ੍ਹਾਂ ਵੀ ਰਾਤ ਰੁਸ਼ਨਾਉਂਦੇ ਰਹੇ ਨੇ ਲੋਕ।

ਅਵਤਾਰ ਪਾਸ਼

You may also like