366
ਤੇਰੇ ਸਾਥ ਦੀ ਮਸਤੀ ਐਵੇਂ ਲਹਿੰਦੇ-ਲਹਿੰਦੇ ਲਹਿ ਜਾਣੀ।
ਕੱਲਿਆਂ ਰਹਿਣ ਦੀ ਆਦਤ ਵੀ ਹੌਲੀ-ਹੌਲੀ ਪੈ ਜਾਣੀ।
ਨੌਹਾਂ ਨਾਲ ਖਰੋਚੀਏ ਭਾਵੇਂ ਐਵੇਂ ਹੀ ਦਿਲ ਨਾ ਛੱਡੀਏ,
ਵੈਰ ਕਿਲੇ ਦੀ ਕੱਚੀ ਕੰਧ ਵੀ ਢਹਿੰਦੇ-ਢਹਿੰਦੇ ਢਹਿ ਜਾਣੀ।