376
ਤੇਰੇ ਇਨਕਾਰ ਨੇ ਵੀ ਆਖ਼ਰ ਨੂੰ ਇਕਰਾਰ ਹੋ ਹੀ ਜਾਣਾ
ਸਬਰ ਮੇਰੇ ਨਾਲ ਤੈਨੂੰ ਪਿਆਰ ਹੋ ਹੀ ਜਾਣਾ
ਤੇਰੇ ਇਸ਼ਕ ਦਾ ਤਾਂ ਅੰਦਾਜ਼ ਏਹੀ ਲਗਦੈ
ਤੈਥੋਂ ਕਦੇ ਨਾ ਕਦੇ ਪਿਆਰ ਦਾ ਇਜ਼ਹਾਰ ਹੋ ਹੀ ਜਾਣਾ