ਤੂੰ ਸ਼ਹਿਨਸ਼ਾਹ

by Sandeep Kaur

ਤੂੰ ਸ਼ਹਿਨਸ਼ਾਹ, ਫ਼ਰਿਸ਼ਤਾ,
ਵਚਨਾਂ ਨੂੰ ਤੋੜ ਕੇ ਵੀ,
ਮੈਂ ਬੋਲ ਪਾਲ ਕੇ ਵੀ,
ਬੰਦਾ ਗੰਵਾਰ ਹੋਇਆ।

ਸਰਬਜੀਤ ਸਿੰਘ ਸੰਧੂ

You may also like