329
ਤੁਸਾਂ ਨੂੰ ਮੁਬਾਰਕ ਲੇਫ ਤਲਾਈਆਂ
ਸਾਨੂੰ ਮੁਬਾਰਕ ਜੁੱਲੀ ਦੀਵਾ ਜਗਦਾ ਰਹੇ
ਇਕੋ ਇਸ਼ਕ ਸਲਾਮਤ ਸਾਡਾ
ਸਾਥੋਂ ਚੂਰੀ ਡੁੱਲੀ ਦੀਵਾ ਜਗਦਾ ਰਹੇ