415
ਤੁਰ ਰਹੀ ਮੈਂ ਛੁਰੀ ਦੀ ਧਾਰ ‘ਤੇ
ਫੇਰ ਵੀ ਉਹ ਖ਼ੁਸ਼ ਰਹੀ ਰਫ਼ਤਾਰ ‘ਤੇ
ਮੈਂ ਫਤ੍ਹੇ ਪਾਉਣੀ ਹੈ ਅਜ ਮੰਝਧਾਰ ‘ਤੇ
ਇਕ ਚੁੰਮਣ ਦੇ ਮੇਰੇ ਪਤਵਾਰ ‘ਤੇ