ਹੋਰ ਤਾਂ ਜਾਨੀ

by Sandeep Kaur

ਹੋਰ ਤਾਂ ਜਾਨੀ ਘੋੜੇ ਲਿਆਏ
ਕੁੜਮ ਲਿਆਇਆ ਟੱਟੂ
ਨੀ ਮੰਨੋ ਦੇ ਜਾਣਾ
ਬਿਹੜੇ ਦੀ ਜੜ ਪੱਟੂ ਨੀ ਮੰਨੋ

You may also like