ਤੁਅੱਜੁਬ ਹੈ

by Sandeep Kaur

ਤੁਅੱਜੁਬ ਹੈ ਜਿਨ੍ਹਾਂ ਨੇ ਖੋਹ ਕੇ ਪੀਤੀ ਰੱਜ ਕੇ ਤੁਰ ਗਏ
ਤੜਪਦਾ ਮੈਕਦੇ ਵਿਚ ਹਰ ਸਲੀਕੇਦਾਰ ਹੁਣ ਵੀ ਹੈ

ਉਸਤਾਦ ਦੀਪਕ ਜੈਤੋਈ

You may also like