ਡੁਬਿਆ ਰਿਹਾ ਸਾਂ

by Sandeep Kaur

ਡੁਬਿਆ ਰਿਹਾ ਸਾਂ ਇਸ ਕਦਰ ਤੇਰੇ ਖ਼ਿਆਲ ਵਿਚ
ਮਿਸ਼ਰੀ ਦੀ ਥਾਂ ‘ਤੇ ਬੰਨ੍ਹ ਲਿਆ ਪਾਣੀ ਰੁਮਾਲ ਵਿਚ

ਕ੍ਰਿਸ਼ਨ ਸੋਜ਼

You may also like