385
ਝੁੱਗੀਆਂ ‘ਚੋਂ ਜੰਝ ਚੜ੍ਹੀ ਜੋ ਇਹ ਹੈ ਸੁੱਚੇ ਖ਼ਿਆਲਾਂ ਦੀ,
ਇਹਦਾ ਹੁਸਨ ਤੂੰ ਦੇਖੀਂ ਤੇ ਬਦਲੀ ਨੁਹਾਰ ਵੀ ਵੇਖੀਂ।
ਹੈ ਆਈ ਸੋਚ ਘਟਾ ਬਣ ਕੇ, ਵਰ੍ਹੇਗੀ ਨਿਰਾਸ਼ਿਆਂ ਉੱਤੇ,
ਜਿੱਦ ਕਰ ਕੇ ਉੱਠੀ ਹੈ ਜੋ ਜੁਗਨੂਆਂ ਦੀ ਡਾਰ ਵੀ ਵੇਖੀਂ।