ਝਨਾਂ ਦੇ ਕੰਢੇ

by Sandeep Kaur

ਝਨਾਂ ਦੇ ਕੰਢੇ ‘ਤੇ ਖੜ੍ਹ ਕੇ ਮੈਂ ਲਹਿਰਾਂ ਹੀ ਰਿਹਾ ਗਿਣਦਾ
ਨਾ ਸੋਹਣੀ ਵਾਂਗ ਕਰ ਸਕਿਆ ਨਾ ਡੁਬ ਸਕਿਆ ਨਾ ਤਰ ਸਕਿਆ

ਪ੍ਰੋ. ਬਲਬੀਰ ਸਿੰਘ ਦਿਲ

You may also like