423
ਝਨਾਂ ਦੇ ਕੰਢੇ ‘ਤੇ ਖੜ੍ਹ ਕੇ ਮੈਂ ਲਹਿਰਾਂ ਹੀ ਰਿਹਾ ਗਿਣਦਾ
ਨਾ ਸੋਹਣੀ ਵਾਂਗ ਕਰ ਸਕਿਆ ਨਾ ਡੁਬ ਸਕਿਆ ਨਾ ਤਰ ਸਕਿਆ