ਜੁੜਿਆਂ ਹੱਥਾਂ ‘ਤੇ

by Sandeep Kaur

ਜੁੜਿਆਂ ਹੱਥਾਂ ‘ਤੇ ਜਦ, ਬੁਜ਼ਦਿਲ ਜ਼ਾਬਰ ਅੱਤਿਆਚਾਰ ਕਰੇ।
ਵੇਖ ਕੇ ਅਨਿਆਂ, ਸੁਰਖ਼ ਸਮਾਂ ਤਦ ਮਾਲਾ ਨੂੰ ਤਲਵਾਰ ਕਰੇ।

ਆਰ. ਬੀ. ਸੋਹਲ

You may also like