ਜੀ ਕਰੇ

by Sandeep Kaur
Dr. Gurcharan Singh Aulakh shayari status

ਜੀ ਕਰੇ ਹੁਣ ਉਮਰ ਬਾਕੀ ਨਾਮ ਤੇਰੇ ਕਰ ਦਿਆਂ ਮੈਂ,
ਬਿਨ ਤੇਰੇ ਹੈ ਮਾਣ ਕਿੱਥੇ, ਬਿਨ ਤੇਰੇ ਸਨਮਾਨ ਕਿੱਥੇ।

ਗੁਰਚਰਨ ਸਿੰਘ ਔਲਖ (ਡਾ.)

You may also like