335
ਜਿੜ੍ਹੀ ਏਕਾਂਤ ਵਿਚ ਮੈਂ ਤੂੰ ਮਿਲੇ ਸਾਂ ਉਹ ਨਹੀਂ ਲਭਦੀ
ਬੜਾ ਹੈ ਸ਼ੋਰ ਉਂਜ ਤਾਂ ਦੋਸਤਾ ਸਾਡੇ ਗੁਆਹਾਂ ਦਾ
ਭਾਵੇਂ ਫ਼ਾਸਲੇ ਹਜ਼ਾਰ ਰਾਹ ਬੜੇ ਦੁਸ਼ਵਾਰ
ਦੂਰੋਂ ਦੂਰ ਤਾਂ ਵੀ ਲੱਗੀਏ ਪਿਆਰਿਆਂ ਦੇ ਵਾਂਗ