ਜਿਸ ਵਿੱਚ

by Sandeep Kaur

ਜਿਸ ਵਿੱਚ ਗੋਤੇ ਖਾ ਕੇ ਤੇਰੇ ਵੱਲ ਆਵਾਂ,
ਦਿਲ ਆਪਣੇ ਨੂੰ ਸੋਹਣੀ ਲਈ ਝਨਾਂ ਲਿਖ ਦੇ।

ਕੁਲਵਿੰਦਰ ਕੌਰ ਕਿਰਨ

You may also like