ਜਿਸਮ ਤਕ

by Sandeep Kaur

ਜਿਸਮ ਤਕ ਹੀ ਤਾਂ ਨਹੀਂ ਸੀਮਤ ਅਸਰ ਪੌਸ਼ਾਕ ਦਾ
ਬਦਲਦੀ ਹੈ ਸੋਚ ਵੀ ਪਹਿਰਾਵਿਆਂ ਦੇ ਨਾਲ ਨਾਲ

ਸੁਰਜੀਤ ਸਖੀ

You may also like