738
ਜਿਨ੍ਹਾਂ ਨੇ ਮਿੱਟੀ ਨੂੰ ਰੌਂਦਿਆ, ਜਿਨ੍ਹਾਂ ਮਿੱਟੀ ’ਤੇ ਜ਼ੁਲਮ ਕੀਤੇ,
ਮੈਂ ਖ਼ਾਕ ਹੁੰਦੇ ਉਹ ਤਾਜ ਵੇਖੇ, ਮੈਂ ਖ਼ਾਕ ਹੁੰਦੇ ਉਹ ਤਖ਼ਤ ਵੇਖੇ।