ਜਿਦ੍ਹਾ ਸੀਨਾ

by Sandeep Kaur

ਜਿਦ੍ਹਾ ਸੀਨਾ ਧੜਕਦਾ ਸੀ ਤਿਰੇ ਹੀ ਇੰਤਜ਼ਾਰ ਅੰਦਰ
ਤੇਰਾ ਖ਼ੰਜਰ ਉਦ੍ਹੇ ਸੀਨੇ ‘ਚ ਉਤਰ ਗਿਆ ਉਏ ਹੁਏ

ਅਮਰਜੀਤ ਸਿੰਘ ਸੰਧੂ

You may also like