480
ਜ਼ਖ਼ਮ ਪੈਰਾਂ ਦਾ ਪੈਰਾਂ ਨੂੰ ਭਾਰੀ ਅਜੇ,
ਸੂਲੀਆਂ ਦਾ ਸਫ਼ਰ ਵੀ ਜਾਰੀ ਅਜੇ
ਖ਼ੌਰੇ ਕਿੰਨੇ ਹਨੇਰੇ ਨੇ ਬਾਕੀ ਪਏ,
ਰਾਤ ਪਲ ਕੁ ਹੀ ਆਪਾਂ ਗੁਜ਼ਾਰੀ ਅਜੇ