ਜ਼ਖ਼ਮ ਆਪਣੇ

by Sandeep Kaur

ਜ਼ਖ਼ਮ ਆਪਣੇ ਸਾਂਭ ਕੇ ਸੀਨੇ ‘ਚ ਰੱਖੇ ਮੈਂ ਸਦਾ
ਕੌਣ ਕਹਿੰਦੈ ਯਾਦ ਦਿਲ ’ਚੋਂ ਮੈਂ ਭੁਲਾਈ ਯਾਰ ਦੀ

ਤਰਸੇਮ ਸਿੰਘ ਸਫ਼ਰੀ

You may also like