425
ਜ਼ਖ਼ਮੀ ਜ਼ਖ਼ਮੀ ਸਾਡੀ ਪੁੰਨਿਆ ਤੇਰੀ ਪੁੰਨਿਆ ਚਾਨਣ ਮਾਣੇਂ
ਪਿਆਰਾਂ ਦੇ ਪਲ ਇਕ ਦੋ ਹੁੰਦੇ ਗ਼ਮ ਵਿਚ ਪੈਂਦੇ ਸਾਲ ਲੰਘਾਣੇ