ਜਦ ਬਾਂਸ

by Sandeep Kaur

ਜਦ ਬਾਂਸ ਖਹਿਣ ਲੱਗੇ,
ਸੜ ਕੇ ਸੁਆਹ ਹੋਣੈ,
ਤੂੰ ਬੰਸਰੀ ਨੂੰ ਆਪਣੀ,
ਹਿੱਕ ਨਾਲ ਲਾ ਕੇ ਰੱਖੀਂ।

ਪਾਲੀ ਖ਼ਾਦਿਮ,

You may also like