ਜਦੋਂ ਦੇ ਜੰਗਲੀ

by Sandeep Kaur

ਜਦੋਂ ਦੇ ਜੰਗਲੀ ਬੂਟੇ ਨੂੰ ਸ਼ਹਿਰੀ ਹੱਥ ਲੱਗੇ ਨੇ
ਉਦੋਂ ਤੋਂ ਮਹਿਕ ਮੋਈ ਹੈ ਬਗੀਚੇ ਦੇ ਗੁਲਾਬਾਂ ‘ਚੋਂ

ਗੁਰਭਜਨ ਗਿੱਲ

You may also like