ਜਦੋਂ ਕੋਈ ਤਿਤਲੀਆਂ

by Sandeep Kaur

ਜਦੋਂ ਕੋਈ ਤਿਤਲੀਆਂ ਮਸਲੇ ਤੇ ਅੱਗ ਵਿੱਚ ਫੁੱਲ ਕੋਈ ਸਾੜੇ
ਉਦੋਂ ਇਸ ਛਟਪਟਾਉਂਦੀ ਪੌਣ ਦੀ ਵੀ ਅੱਖ ਹੈ ਭਰਦੀ।

ਸੁਰਿੰਦਰਪ੍ਰੀਤ ਘਣੀਆਂ

You may also like