514
ਜਦੋਂ ਆਦਮੀ ਮਰ ਜਾਂਦਾ ਹੈ,
ਕੁੱਝ ਨਹੀਂ ਸੋਚਦਾ, ਕੁੱਝ ਨਹੀਂ ਬੋਲਦਾ,
ਕੁੱਝ ਨਾ ਬੋਲਣ, ਨਾ ਸੋਚਣ ਉੱਤੇ,
ਆਦਮੀ ਮਰ ਜਾਂਦਾ ਹੈ।