ਚਾਰ ਚੁਫੇਰੇ ਕਰੜਾ

by Sandeep Kaur

ਚਾਰ ਚੁਫੇਰੇ ਕਰੜਾ ਪਹਿਰਾ ਕਾਲੀ ਬੋਲੀ ਰਾਤ ਦਾ।
ਫਿਰ ਵੀ ਅੱਖਾਂ ਰੌਸ਼ਨ ਸੁਪਨਾ ਵੇਖਦੀਆਂ ਪਰਭਾਤ ਦਾ।

ਅਜਾਇਬ ਚਿੱਤਰਕਾਰ

You may also like