444
ਗੱਲ ਕਦੇ ਨਾ ਆਖ ਸਕੀ ਮੈਂ ਬੁੱਲਾਂ ਉੱਤੇ ਆਈ ਹੋਈ।
ਚੰਨ ਸੂਰਜ ਤੋਂ ਲੁਕਦੀ ਹੋਈ ‘ਵਾਵਾਂ ਤੋਂ ਘਬਰਾਈ ਹੋਈ।
ਦਰਿਆ ਵੀ ਸਹਿਰਾ ਬਣ ਜਾਂਦੇ ਮੇਰੇ ਕੋਲੋਂ ਲੰਘਦੇ ਲੰਘਦੇ,
ਨ੍ਹੇਰੇ ਦੇ ਵਿੱਚ ਲੁਕ ਜਾਂਦੀ ਏ ਰੁੱਤ ਰੰਗੀਨੀ ਛਾਈ ਹੋਈ।