ਗੁਜ਼ਰਦੀ ਉਮਰ

by Sandeep Kaur

ਗੁਜ਼ਰਦੀ ਉਮਰ ਦੀ ਤਾਸੀਰ ਰੇਤੇ ਨਾਲ ਰਲਦੀ ਹੈ।
ਮੈਂ ਜਿੰਨਾ ਮੁੱਠੀਆਂ ਘੁੱਟਾਂ, ਇਹ ਓਨੀ ਹੀ ਫਿਸਲਦੀ ਹੈ।

ਜਗਵਿੰਦਰ ਜੋਧਾ

You may also like