ਗ਼ਮਾਂ ਦੇ ਤੋੜ

by Sandeep Kaur

ਗ਼ਮਾਂ ਦੇ ਤੋੜ ਕੇ ਟਾਹਣੇ,
ਬਣਾ ਲੈਂਦਾ ਹਾਂ ਇੱਕ ਵੰਝਲੀ,
ਜੋ ਦਿਲ ਦੇ ਦਰਦ ਨੇ ਮੇਰੇ,
ਉਦ੍ਹੇ ਨਗਮੇ ਬਣਾ ਲੈਨਾਂ।

ਕੈਲਾਸ਼ ਅਮਲੋਹੀ,

You may also like