355
ਖੌਰੇ ਕੇਸ ਗਲੀ ‘ਚੋਂ ਮੈਂ ਹਾਂ ਲੰਘਦੀ ਪਈ
ਡਰਦੀ ਡਰਦੀ ਸਹਿਮੀ ਸਹਿਮੀ ਕੰਬਦੀ ਪਈ
ਹਰ ਬੂਹੇ ’ਤੇ ਰੁਕਦੀ ਰੁਕ ਕੇ ਟੁਰ ਪੈਂਦੀ
ਖ਼ੌਰੇ ਕੀਹਨੂੰ ਲੱਭਦੀ ਮੈਂ ਕੀ ਮੰਗਦੀ ਪਈ
ਰੂਪ ਦੀਆਂ ਗਲੀਆਂ ਦੇ ਵਿਚ ਗੁਆਚ ਗਈ
ਕੁੜੀਏ ਤੂੰ ਬੇ-ਰੰਗਾਂ ਤੋਂ ਰੰਗ ਮੰਗਦੀ ਪਈ