ਕੱਚਾ ਹੁੰਦਾ ਘੁਲ

by Sandeep Kaur

ਕੱਚਾ ਹੁੰਦਾ ਘੁਲ ਜਾਣਾ ਸੀ,
ਅੱਜ ਨਹੀਂ ਤਾਂ ਭਲਕੇ
ਸੱਜਣਾਂ ਦਾ ਰੰਗ ਐਸਾ ਚੜ੍ਹਿਆ,
ਉੱਤਰੇ ਨਾ ਮਲ-ਮਲ ਕੇ।

ਅਮਰ ਸੂਫ਼ੀ

You may also like