ਕੁਝ ਵੀ ਤਾਂ

by Sandeep Kaur

ਕੁਝ ਵੀ ਤਾਂ ਨਹੀਂ ਬਚਦਾ ‘ਜੀਤ ਇਸ਼ਕ ਦੇ ਸੌਦੇ ਵਿੱਚ,
ਸਿਰ ਜਾਂਦੈ, ਸਿਦਕ ਜਾਂਦੈ, ਦਿਲ ਜਾਂਦੈ, ਜਿਗਰ ਜਾਂਦੈ।

ਦੇਸ ਰਾਜ ਜੀਤ

You may also like