340
ਕੀ ਹੋਣਾ ਸੀ ਉਨ੍ਹਾਂ ਬਦਨਾਮ ਉਲਟੇ ਬਣ ਗਏ ਨਾਇਕ,
ਬਣਾਈਆਂ ਸੀ ਜੋ ਖੰਭਾਂ ਤੋਂ ਉਨ੍ਹਾਂ ਡਾਰਾਂ ਦਾ ਕੀ ਬਣਿਆ।
ਖ਼ੁਦਾ ਵੀ ਵੇਖ ਕੇ ਭਿਸ਼ਟੀ ਖੁਦਾਈ ਸੋਚਦਾ ਹੋਉ,
ਜੋ ਬਖ਼ਸ਼ੇ ਸੀ ਮਨੁੱਖਤਾ ਨੂੰ ਸਦਾਚਾਰਾਂ ਦਾ ਕੀ ਬਣਿਆ।