365
ਕਿਹੜਾ ਆਉਂਦੈ, ਕਿਹੜਾ ਜਾਂਦੈ, ਇਸ ਦਾ ਕੀ ਅੰਦਾਜ਼ਾ ਹੈ।
ਮੇਰੇ ਦਿਲ ਦਾ ਖੁੱਲ੍ਹਾ ਰਹਿੰਦਾ, ਹਰ ਵੇਲੇ ਦਰਵਾਜ਼ਾ ਹੈ।