ਕਿਸੇ ਨੂੰ ਫੁੱਲ

by Sandeep Kaur

ਕਿਸੇ ਨੂੰ ਫੁੱਲ ਤੇ ਕਲੀਆਂ ਕਿਸੇ ਨੂੰ ਹਾਰ ਦੇਂਦੇ ਓ
ਖ਼ਤਾ ਮੈਥੋਂ ਹੋਈ ਕਿਹੜੀ ਜੋ ਮੈਨੂੰ ਖਾਰ ਦੇਂਦੇ ਓ

ਫਰੋਜ਼ਦੀਨ ਸ਼ਰਫ਼

You may also like