325
ਕਿਸੇ ਦੀ ਭਾਲ ਵਿੱਚ ਪੈ ਕੇ ਗੁਆ ਬੈਠੇ ਖੁਰਾ ਆਪਣਾ।
ਅਸੀਂ ਕੀ ਹਾਂ ਤੇ ਕਿਹੜੇ ਹਾਂ ਕੀ ਦੱਸੀਏ ਪਤਾ ਆਪਣਾ।
ਤੇਰੇ ਪੈਰੀਂ ਵੀ ਕੰਡੇ ਨੇ, ਮਿਰੇ ਪੋਟੇ ਵੀ ਜ਼ਖ਼ਮੀ ਨੇ,
ਮਿਰਾ ਦਾਰੂ ਵੀ ਹੋ ਜਾਸੀ, ਉਪਾ ਕਰ ਦੋਸਤਾ ਆਪਣਾ।